Monday, 15 May 2023

इंस्पेक्टर चरणजीत सिंह व एएसआई इंद्रमोहन ने लोगों को यातायात नियमों की जानकारी दी। BCR NEWS

इंस्पेक्टर चरणजीत सिंह व एएसआई इंद्रमोहन ने लोगों को यातायात नियमों की जानकारी दी। BCR NEWS 

मंजीत सिंह


बीसीआर न्यूज़/अमृतसर, पंजाब: जिला यातायात शिक्षा , माननीय अतिरिक्त महानिदेशक पुलिस यातायात और महानिदेशक लीड सड़क सुरक्षा पंजाब द्वारा मनाया जा रहा 7वां संयुक्त राष्ट्र वैश्विक सड़क सुरक्षा सप्ताह आज 15 मई से 21 मई तक राष्ट्रीय राजमार्ग टोल प्लाजा जीटी रोड मननवाला से शुरू हुआ।  जिसमें यातायात शिक्षा प्रकोष्ठ अमृतसर (ग्रामीण) के जिला ट्रैफिक प्रभारी चरनजीत सिंह व एएसआई इंदर मोहन सिंह ने आम जनता, टैक्सी चालकों व तिपहिया चालकों को शामिल कर यातायात संबंधी विज्ञापन व ट्रैफिक बैज बांटे व यातायात नियमों की जानकारी दी। विशेष चेकिंग कर दोपहिया वाहन चालकों को वाहन चलाते समय हेलमेट व सीट बेल्ट लगाने के लिए जागरूक किया गया तथा सीट बेल्ट के महत्व की जानकारी दी गई।  ट्रैक्टर ट्रॉलियों, तिपहिया ट्रकों तथा ढुलाई वाले वाहनों पर रिफ्लेक्टर लगाए गए और उनके महत्व के बारे में जागरूक किया गया।  इस मौके पर अधिकारी एएसआई रणजीत सिंह, एएसआई हरदयाल सिंह थाना सांझ केंद्र जंडियाला गुरु, एएसआई रणजीत सिंह सांझ केंद्र, एचसी दविंदर पाल सिंह, सीटी कमलदीप सिंह, एचसी कुलविंदर कौर, एचसी मेजर सिंह, आरती, सुरजन सिंह, टास्क फोर्स प्रभारी मैं अजय कुमार एसआई दलजीत सिंह एएसआई अमनदीप सिंह एएसआई सुभाष चंद्र सुरजीत सिंह विनोद कुमार जीत सिंह अशोक कुमार पुनीत कुमार आदि शामिल हुए

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS 

(ਮਨਜੀਤ ਸਿੰਘ)


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਸ਼੍ਰੀ ਨੌਨਿਹਾਲ ਸਿੰਘ ਆਈਪੀਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ, ਪੀਪੀਐਸ ਡੀਸੀਪੀ ਲਾਅ ਐਂਡ ਆਰਡਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਪੀਪੀਐਸ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ 7ਵੇ  ਯੂ. ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ '23 ਤੋਂ 21 ਮਈ '23) ਦੇ ਅੱਜ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਦੇ ਵੱਖ ਵੱਖ ਸਥਾਨਾਂ ਤੇ  ਸੈਮੀਨਾਰ/ਇਵੇਂਟ ਕੀਤੇ ਗਏ ਹਨ । ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਅਤੇ ਓਹਨਾਂ ਦੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ  ਸਲਵੰਤ ਸਿੰਘ ਅਤੇ ਮੁੱਖ ਸਿਪਾਹੀ ਮਮਤਾ ਵੱਲੋ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਪਰਤਾਪ ਸਿੰਘ ਮੈਮੋਰੀਅਲ ਸਕੂਲ, ਨਜ਼ਦੀਕ ਸੁਲਤਾਨਵਿੰਡ ਚੌਕ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਸ ਤੋਂ ਬਾਅਦ ਈਸਟ ਮੋਹਨ ਨਗਰ ਦੇ ਇੰਡਸਟਰੀਅਲ ਏਰੀਆ ਵਿਖੇ ਜਾ ਕੇ ਵਾਹਨਾਂ ਤੇ ਰੈਫਲੈਕਟਰ ਲਗਾਏ ਗਏ ਅਤੇ ਈਸਟ ਮੋਹਨ ਏਰੀਆ ਦੇ ਵਿਚ ਘੁੰਮ ਰਹੇ ਜਗਾੜੂ ਰੇਹੜਿਆਂ ਨੂੰ ਅਜਿਹੇ ਰੇਹੜੇ ਨਾ ਚਲਾਉਣ ਲਈ ਸਮਝਾਇਆ ਗਿਆ। 


ਬਾਅਦ ਦੁਪਹਿਰ ਸ਼ਹੀਦਾਂ ਸਾਹਿਬ ਨਜ਼ਦੀਕ ਵਿਸ਼ੇਸ਼ ਇਵੇਂਟ ਕਰਕੇ ਓਹਨਾਂ ਵਾਹਨ ਚਾਲਕਾਂ ਨੂੰ ਹੌਂਸਲਾ ਅਫ਼ਜਾਈ ਲਈ ਸੜਕ ਸੁਰੱਖਿਆ - ਮੇਰਾ ਫਰਜ਼ ਦੇ ਟ੍ਰੈਫਿਕ ਬੈਚ ਲਗਾ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਪ੍ਰੇਰਿਤ ਕੀਤਾ ਗਿਆ, ਜਿੰਨਾਂ ਚਾਰ ਪਹੀਆ ਵਾਹਨ ਚਾਲਕਾਂ ਨੇ ਸੀਟ ਬੈਲਟਾਂ ਅਤੇ ਜਿੰਨਾ ਦੋ ਪਹੀਆ ਚਾਲਕਾਂ ਨੇ ਹੈਲਮੇਟ ਪਾਏ ਹੋਏ ਸਨ। ਇਹਨਾਂ ਸਾਰੇ ਈਵੈਂਟਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋ ਸਾਰਿਆਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ।

Sunday, 14 May 2023

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS 

ਮਨਜੀਤ ਸਿੰਘ ਦੀ ਰਿਪੋਰਟ 


ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਅੰਮ੍ਰਿਤਸਰ ਦੇ ਸਰਹਦੀ ਪਿੰਡ ਅਟਾਰੀ ਵਿਖੇ ਜਨਵਾਦੀ ਇਸਤਰੀ ਸਭਾ ਯੂਨਿਟ ਅਟਾਰੀ ਜਿਲ੍ਹਾ ਅੰਮ੍ਰਿਤਸਰ ਵੱਲੋ ਸੂਬਾ ਪ੍ਰਧਾਨ ਅਤੇ ਸੀ ਈ ਸੀ ਮੈਂਬਰ ਡਾ ਕੰਵਲਜੀਤ ਕੌਰ ਦੀ ਅਗਵਾਈ ਵਿਚ ਜੰਤਰ ਮੰਤਰ ਤੇ ਸੰਗਰਸ਼ ਕਰ ਰਹੀਆਂ ਓਲੰਪਿਕ ਮਹਿਲਾ ਪਹਿਲਵਾਨ ਖਿਡਾਰਨਾਂ ਦੀ ਹਮਾਇਤ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ |  ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਕੰਵਲਜੀਤ ਕੌਰ ਨੇ ਕਿਹਾ ਕਿ ਖਿਡਾਰਨਾਂ ਨਾਲ ਬਦਸਲੂਕੀ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਸ਼ਾਂਤ ਮਈ ਧਰਨਾ ਦੇ ਰਹੀਆਂ ਖਿਡਾਰਨਾਂ ਉਪਰ ਗੈਰ ਕਨੂੰਨੀ ਅਤੇ ਤਾਨਾ ਸ਼ਾਹੀ ਟੰਗ ਨਾਲ ਕੁੱਟਮਾਰ ਕਰਨ ਵਾਲੇ ਮੁਲਾਜਮਾਂ ਖਿਲਾਫ ਕਨੂੰਨੀ ਕਾਰਵਾਈ ਕਰਕੇ ਸਖਤ ਸਜਾਵਾ ਦਿੱਤੀਆਂ ਜਾਣ ਤਾ ਜੋ ਦੇਸ਼ ਦੀਆ ਬੇਟੀਆਂ ਨੂੰ ਇਨਸਾਫ ਮਿਲ ਸਕੇ |

ਡਾ ਕੰਵਲ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀਆ ਖਿਡਾਰਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸੰਸਦ ਮੈਂਬਰ ਅਤੇ  ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀ ਪਹੁੰਚ ਢੀਠ ਪੁਣੇ ਦੀ ਹੱਦ ਹੈ | ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਕੁੜੀਆਂ ਬਹੁਬਲੀ ਗੁੰਡੇ ਨੂੰ ਗ੍ਰਿਫਤਾਰ ਕਰਵਾਉਣ ਲਈ ਪੰਦਰਾਂ ਦਿਨ ਤੋਂ ਧਰਨੇ ਤੇ ਬੈਠੀਆਂ ਹਨ | ਪਰ ਕੇਂਦਰੀ ਖੇਡ ਮੰਤਰਾਲਾ ਤੇ ਮੋਦੀ ਸਰਕਾਰ ਉਨ੍ਹਾਂ ਨਾਮੀ ਪਹਿਲਵਾਨਾਂ  ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਲਟਾ ਪੁਲਿਸ ਧੱਕਾ ਮੁਕੀ ਤੇ ਉਤਰ ਆਈ ਹੈ | ਓਨਾ ਕਿਹਾ ਕਿ ਇਕ ਪਾਸੇ ਭਾਜਪਾ ਪਰਿਵਾਰਵਾਦ ਦੇ ਪਖੰਡ ਦਾ ਵਿਰੋਧ ਕਰਦੀ ਹੈ ,ਦੂਜੇ ਪਾਸੇ ਨਾ ਸਿਰਫ ਬਹੁਬਲੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਰਤੀ ਕੁਸ਼ਤੀ ਸੰਗ ਦਾ ਪ੍ਰਧਾਨ ਹੈ ਅਤੇ ਉਸਦਾ ਪੁੱਤਰ ,ਪੁੱਤਰ ਦਾ ਸਾਲਾਂ ਅਤੇ ਦਾਮਾਦ ਵੀ ਕੁਸ਼ਤੀ ਸੰਗ ਤੇ ਕਾਬਜ ਹਨ | 

ਡਾ ਕੰਵਲ ਨੇ ਮੰਗ ਕੀਤੀ ਕਿ ਦੇਸ਼ ਦੀਆ ਸਮੂਹ ਖੇਡ ਫੈਡਰੇਸ਼ਨਾ  ਵਿੱਚੋ  ਰਾਜਨੀਤਕ ਆਗੂਆਂ ਨੂੰ ਤੁਰੰਤ ਬਰਖਾਸਤ ਕਰਕੇ ਸੀਨੀਅਰ ਖਿਡਾਰੀਆਂ ਨੂੰ ਨਾਮਜਦ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਵਲੋਂ ਅਟਾਰੀ ਵਾਹਗਾ ਸਰਹੱਦ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਅਟਾਰੀ ਵਾਹਗਾ ਸਰਹਦ ਤੇ ਰੀਟ੍ਰੀਟ ਸੈਰੇਮਨੀ ਵੇਖਣ ਆਏ ਸੈਲਾਨੀਆਂ ਨੂੰ ਸੜਕ ਕਿਨਾਰੇ ਖਲੋਕੇ ਪੀੜਤ ਮਹਿਲਾ ਪਹਿਲਵਾਨ ਖਿਡਾਰੀਆਂ ਦੀ ਅਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ | ਇਸ  ਰੋਸ ਮਾਰਚ ਵਿਚ ਤੰਨੂੰ ਅਟਾਰੀ ,ਸਰਬਜੀਤ ਸਿੰਘ ਮੋਦੇ ,ਮਨਜੀਤ ਕੌਰ ਮੋਦੇ ,ਪ੍ਰਕਾਸ਼ ਕੌਰ ,ਰਾਜਵੰਤ ਕੌਰ ,ਅਵਤਾਰ ਕੌਰ ,ਦਰਸ਼ਨ ਕੌਰ ,ਸਰਬਜੀਤ ,ਬਲਵਿੰਦਰ ਕੌਰ ,ਜਗਜੀਤ ਸਿੰਘ ,ਤਜਿੰਦਰ ਕੌਰ ,ਸੁਖਵਿੰਦਰ ਕੌਰ ਵੀ ਸ਼ਾਮਿਲ ਸਨ |


ਜਲੰਧਰ ਦੇ ਵੋਟਰਾਂ ਨੇ ਇਤਿਹਾਸ ਬਦਲਿਆ, ਆਪ ਸਰਕਾਰ ਪੰਜਾਬ ਦੀ ਨੁਹਾਰ ਬਦਲੇਗੀ : ਸ਼੍ਰੀਮਤੀ ਸੁਨੈਨਾ ਰੰਧਾਵਾ | BCR NEWS

ਜਲੰਧਰ ਦੇ ਵੋਟਰਾਂ ਨੇ ਇਤਿਹਾਸ ਬਦਲਿਆ, ਆਪ ਸਰਕਾਰ ਪੰਜਾਬ ਦੀ ਨੁਹਾਰ ਬਦਲੇਗੀ : ਸ਼੍ਰੀਮਤੀ ਸੁਨੈਨਾ ਰੰਧਾਵਾ | BCR NEWS 

ਮਨਜੀਤ ਸਿੰਘ ਦੀ ਰਿਪੋਰਟ 



ਬੀਸੀਆਰ ਨਿਊਜ਼ /ਜਲੰਧ, ਪੰਜਾਬ: ਜਲੰਧਰ ਲੋਕ ਸਭਾ ਸੀਟ ਉਪਰ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਨੇ ਪੰਜਾਬ ਸਰਕਾਰ ਵਲੋ ਕੀਤੇ ਵਿਕਾਸ ਕਾਰਜਾਂ ਉੱਪਰ ਮੋਹਰ ਲਗਾਈ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜੰਡਿਆਲਾ ਗੁਰੂ ਹਲਕਾ ਮਹਿਲਾ ਵਿੰਗ ਦੀ ਪ੍ਰਧਾਨ ਸ਼੍ਰੀਮਤੀ ਸੁਨੈਨਾ ਰੰਧਾਵਾ ਨੇ ਜਿੱਤ ਦੀ ਖੁਸ਼ੀ ਦੋਰਾਨ ਲੱਡੂ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ਼ ਗੱਲਬਾਤ ਦੋਰਾਨ ਕਿਹਾ ਕਿ ਇਸ ਜਿੱਤ ਵਿਚ ਬਿਜਲੀ ਅਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ  ਦਾ ਵੀ ਅਹਿਮ ਰੋਲ ਅਤੇ ਉਹਨਾਂ ਦੀ ਮਿਹਨਤ ਹੈ। ਕੈਬਨਿਟ ਮੰਤਰੀ ਵਲੋ ਪਿਛਲੀਆ ਸਰਕਾਰਾਂ ਦੇ ਉਲਟ ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਪੂਰੇ ਪੰਜਾਬ ਵਿਚ ਸੜਕਾ ਦਾ ਜਾਲ ਵਿਛਾਇਆ ਜਾ ਰਿਹਾ ਹੈ। ਸ਼੍ਰੀਮਤੀ ਰੰਧਾਵਾ ਨੇ ਕਿਹਾ ਸਰਕਾਰ ਵਲੋ ਜਨਤਾ ਨੂੰ ਇਹਨੀਂਆ ਜਿਆਦਾ ਸਹੂਲਤਾ ਅਤੇ ਵਿਕਾਸ ਕੀਤਾ ਜਾਵੇਗਾ ਕਿ ਵੋਟਰ ਅਪਨੇ ਆਪ 2024 ਦੀਆ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ। ਇਸ ਮੌਕੇ ਉਹਨਾਂ ਦੇ ਨਾਲ਼ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ, ਨਰੇਸ਼ ਪਾਠਕ ਪੰਜਾਬ ਆਗੂ, ਵਿਜੈ ਕੁਮਾਰ ਮੱਟੀ, ਗਗਨਦੀਪ ਸਿੰਘ, ਗੁਰਮੇਲ ਸਿੰਘ, ਨਰਿੰਦਰ ਸਿੰਘ, ਮਨੋਜ ਕੁਮਾਰ ਆਦਿ ਹਾਜਿਰ ਸਨ।


सेक्रेड लाइट सीनियर सेकेंडरी स्कूल फतेहपुर राजपुतां में एथलेटिक डे मनाया गया | BCR NEWS

सेक्रेड लाइट सीनियर सेकेंडरी स्कूल फतेहपुर राजपुतां में एथलेटिक डे मनाया गया | BCR NEWS                                                 

मंजीत सिंह की रिपोर्ट:


बीसीआर न्यूज़/अमृतसर, पंजाब: क्षेत्र के प्रसिद्ध स्कूल सेक्रेड लाइट सीनियर सेकेंडरी स्कूल फतेहपुर राजपुतां में नर्सरी से बारहवीं कक्षा तक के विद्यार्थियों ने स्कूल में एथलेटिक डे मनाया।  इसमें नर्सरी से पांचवीं कक्षा के बच्चों के लिए बैलून रेस, कोन रेस, थ्री लेग रेस आदि का आयोजन किया गया तथा स्कूल के विद्यार्थियों के लिए खो-खो, बास्केट बॉल, वॉलीबॉल, बैडमिंटन, रस्साकशी की खेल प्रतियोगिताएं कराई गईं। छठी से बारहवीं कक्षा।  स्पिरिचुअल हाउस की अध्यापिकाओं मिस सुखविंदर कौर, श्रीमती सुखबीर कौर, संगीता, श्रीमती ऋतिका, मिस सोनिया, परमिंदर कौर, श्रीमती ममता और डीपीई मैडम हरप्रीत कौर ने इस खेल में अपनी ड्यूटी बखूबी निभाई और पहले, दूसरे और तीसरे स्थान पर रहीं. स्कूल की प्रबंध निदेशक अरपिंदर कौर थिंड ने आने वाले छात्रों को बधाई दी और बाकी छात्रों को खेलों में भाग लेने के लिए प्रोत्साहित किया और उन्हें खेल के महत्व और अनुशासित रहने के लिए भी प्रेरित किया।  इस मौके पर बच्चों के माता-पिता समेत क्षेत्र की कई गणमान्य हस्तियां मौजूद रहीं।


ਸਿੱਖਿਆਂ ਵਿਭਾਗ ਨੇ ਪਡ਼ੋ੍ਂ ਪੰਜਾਬ ਵੀ ਕਲੱਸਟਰ ਮੁੱਖੀਆਂ ਤੇ ਥੋਪਿਆ - ਪਨੂੰ , ਲਹੌਰੀਆ | BCR NEWS

ਸਿੱਖਿਆਂ ਵਿਭਾਗ ਨੇ ਪਡ਼ੋ੍ਂ ਪੰਜਾਬ ਵੀ  ਕਲੱਸਟਰ ਮੁੱਖੀਆਂ ਤੇ ਥੋਪਿਆ  -  ਪਨੂੰ , ਲਹੌਰੀਆ | BCR NEWS 

ਮਨਜੀਤ ਸਿੰਘ ਦੀ ਰਿਪੋਰਟ 


ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਕਲੱਸਟਰ ਮੁੱਖੀ ਦੀ ਪੋਸਟ ਇੱਕ ਪ੍ਰਬੰਧਕੀ ਪੋਸਟ ਹੈ । ਪ੍ਰਬੰਧਕੀ ਪੋਸਟ ਹੋਣ ਕਾਰਨ ਸੀ.ਐੱਚ.ਟੀ ਕੋਲੋ ਸੈਂਟਰ ਦੇ ਸਕੂਲਾਂ ਦੇ ਕੰਮਾਂ ਦਾ ਕਾਫੀ ਬੋਝ ਹੰਦਾ ਹੈ । ਸੈਂਟਰ ਸਕੂਲ ਦੇ ਕੰਮਾਂ ਜਿਵੇ ਕਿ ਸੈਂਟਰ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣੀ , ਸੈਂਟਰ ਦੇ ਸਕੂਲਾਂ ਦੀਆਂ ਸਾਰੀਆਂ ਗ੍ਰਾਂਟਾਂ ਲਵਾਉਣੀਆਂ  , ਆਮ ਮੀੰਟਿਗਾਂ ਤੋ ਇਲਾਵਾਂ ਜੂਮ ਐਪ ਤੇ ਸੈਂਟਰ ਦੀਆਂ ਸਾਰੀਆਂ ਮੀੰਟਿਗ ਕਰਨੀਆਂ , ਸੈਟਰ ਸਕੂਲਾਂ ਦੀਆ ਕਿਤਬਾਂ ਲਿਉਣੀਆ , ਆਪਣੇ ਸਕੂਲ ਦਾ ਸਾਰਾ ਕੰਮ ਵੀ ਕਰਨੇ , ਗਜਟਡ ਛੁੱਟੀ ਤੇ ਐਤਵਾਰ ਵੀ ਜੂਮ ਐਪ ਤੇ ਮੀੰਟਿਗਾਂ ਤੇ ਹੋਰ ਵਿਭਾਗੀ ਕੰਮ ਕਰਨੇ । ਡੀਈੳ ਤੇ ਬੀਈੳ ਨਾਲ ਮੀੰਟਿਗਾਂ ਕਰਨੀਆਂ ਆਦਿ ਹੋਰ ਕੰਮਾਂ ਸੀਐੱਚਟੀ ਨੂੰ ਕਰਨੇ ਪੈਦੇ ਹਨ । ਇਹਨਾਂ ਕੰਮਾਂ ਇਲਾਵਾਂ ਸਿੱਖਿਆਂ ਵਿਭਾਗ ਨੇ ਇੱਕ ਹੋਰ ਕੰਮ ਕਲੱਸਟਰ ਮੁੱਖੀਆਂ ਤੇ ਥੋਪਿਆਂ ਹੈ ਕਿ ਪਡ਼ੵੋ ਪੰਜਾਬ ਦਾ ਸਾਰਾ ਬੋਝ ਸੀਐੱਚਟੀਜ ਤੇ ਪਾ ਦਿੱਤਾ ਹੈ । ਵਿਭਾਗ ਅਨੁਸਾਰ ਸੀਐੱਚਟੀ ਆਪਣੇ ਸਕੂਲ ਤੋਂ ਇਲਾਵਾਂ ਸੈਂਟਰ ਦੇ ਸਾਰੇਂ ਸਕੂਲਾਂ ਦਾ ਪਡ਼ੋ੍ ਪੰਜਾਬ ਦਾ ਡਾਟਾ ਕਨਸੋਲੀ ਡੇਟ ਕਰਕੇ ਬਲਾਕ ਵਿੱਚ ਦੇਵੇਗਾ  , ਕਿਉ ਕਿ ਵਿਭਾਗ ਨੇ ਸਾਰੇ ਸੀਐਮਟੀ , ਬੀਐਮਟੀ ਤੇ ਜਿਲਾ੍ਂ ਕੋਆਡੀਨੇਟਰਾਂ ਨੂੰ ਸਕੂਲਾਂ ਚ' ਭੇਜ ਦਿੱਤਾ ਹੈ।  ਸੀਐੱਚਟੀ ਆਪਣੀ ਮਰਜੀ ਅਨੁਸਾਰ ਕੋਈ ਵੀ ਕੰਮ ਨਹੀ ਕਰ ਸਕੇਗਾ । ਜੋ ਕਿ ਬਿਲ਼ਕੁਲ ਗਲਤ ਹੈ , ਸੀਐੱਚਟੀ ਕੋਲ ਪਹਿਲਾ ਹੀ ਕੰਮਾਂ ਬਡ਼ਾ ਬੋਝ ਹੈ । ਸੀਐੱਚਟੀ ਇਹ ਕੰਮ ਤਾਂ ਹੀ ਕਰ ਸਕੇਗਾ , ਜੇ ਉਸ ਕੋਲੋ ਸੈਂਟਰ ਸਕੂਲਾਂ ਸਾਰਾ ਬੋਝ ਹਟਾਇਆਂ ਜਾਵੇ । ਸੀਐੱਚਟੀ ਨੂੰ ਬਿਨੵਾਂ ਪੁਛਿਆਂ ਹੀ ਉਸ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ ਤੇ ਮਾਨਸਿਕ ਤੌਰ ਤੇ ਹਿਰਾਸਮੈਂਟ ਕੀਤੀ ਜਾ ਰਹੀ ਹੈ । ਈਟੀਯੂ ਇਸ ਦਾ ਸਖ਼ਤ ਵਿਰੋਧ ਕਰਦੀ ਹੈ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ ,  ਨੀਰਜ ਅਗਰਵਾਲ  , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ  ,  ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ  , ਦੀਦਾਰ  ਸਿੰਘ  ,  ਲਖਵਿੰਦਰ ਸਿੰਘ ਸੇਖੋਂ  , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ , ਸੁਖਦੇਵ ਸਿੰਘ , ਮਨਿੰਦਰ ਸਿੰਘ ਤਰਨ ਤਾਰਨ , ਸੁਖਚੈਨ ਸਿੰਘ ਖਹਿਰਾ ਆਦਿ ਸੀਐੱਚਟੀ ਹਾਜਰ ਸਨ ।

ਸੀ ਆਈ ਏ ਸਟਾਫ ਦੇ ਏ ਐਸ ਆਈ (ਪਵਨ ਕੁਮਾਰ) ਵੱਲੋਂ ਬ੍ਰਾਮਦਗੀ ਕੀਤੀਆਂ: 06 ਐਕਟਿਵਾ ਸਕੂਟਰ ਬਿਨਾ ਨੰਬਰੀ | BCR NEWS

ਸੀ ਆਈ ਏ ਸਟਾਫ ਦੇ ਏ ਐਸ ਆਈ (ਪਵਨ ਕੁਮਾਰ) ਵੱਲੋਂ ਬ੍ਰਾਮਦਗੀ ਕੀਤੀਆਂ: 06 ਐਕਟਿਵਾ ਸਕੂਟਰ ਬਿਨਾ ਨੰਬਰੀ | BCR NEWS 

ਮਨਜੀਤ ਸਿੰਘ ਦੀ ਰਿਪੋਰਟ 


ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਏ.ਐਸ.ਆਈ ਪਵਨ ਕੁਮਾਰ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਸਪੈਸ਼ਲ ਨਾਕਾਬੰਦੀ ਦੌਰਾਨ ਨੇੜੇ ਧਰਮ ਕੰਡਾ ਇੰਦਰਾ ਕਲੌਨੀ ਝਬਾਲ ਰੋਡ ਤੋ ਯੋਜਨਾਬੰਦ ਤਰੀਕੇ ਨਾਲ ਉੱਕਤ ਦੋਸ਼ੀਆਂ ਨੂੰ ਸਮੇਤ ਚੋਰੀ ਦੀ ਐਕਟਿਵਾ ਬਿਨਾ ਨੰਬਰੀ ਰੰਗ ਗਰੇਅ ਸਮੇਤ ਮੌਕਾ ਤੇ ਕਾਬੂ ਕਰਕੇ ਉੱਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਉੱਕਤ ਦੋਸ਼ੀਆ ਨੇ ਦੋੱਸਿਆ ਕਿ ਇਹਨਾਂ ਵੱਲੋ 05 ਹੋਰ ਐਕਟਿਵਾ ਸਕੂਟਇ ਅੰਮ੍ਰਿਤਸਰ ਸ਼ਹਿਰ ਦੇ ਵੱਖ-2 ਥਾਵਾ ਤੋਂ ਚੋਰੀ ਕੀਤੀਆ ਹਨ ਜੋ ਇਹਨਾਂ ਦੇ ਇੰਕਸਾਫ ਪਰ ਬਰਾਮਦ ਕੀਤੀਆ ਗਈ। ਗ੍ਰਿਫ਼ਤਾਰ ਦੋਸ਼ੀਆ ਨੂੰ ਏ ਐਸ ਆਈ (ਪਵਨ ਕੁਮਾਰ) ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ  ਬਰੀਕੀ ਨਾਲ ਪੁਛਗਿਛ ਕੀਤੀ ਜਾਵੇ ਜੀ ਕਿ ਇਹਨਾਂ ਵੱਲੋ ਹੋਰ ਕਿਹੜੀਆ-2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹਨਾਂ ਪਾਸੋ ਹੋਰ ਵੀ ਕਈ ਖੁਲਾਸੇ ਹੋਣ ਦੀ ਆਸ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।


Thursday, 11 May 2023

स्कूल में मेडिकल चेकअप कैंप लगाया गया। BCR NEWS

स्कूल में मेडिकल चेकअप कैंप लगाया गया। BCR NEWS 

सतिंदर सिंह अठवाल/बीसीआर रिपोर्टर, अमृतसर      


बीसीआर न्यूज़/अमृतसर: सत्य भारती स्कूल सियालका में रॉयल इंस्टीट्यूट ऑफ नर्सिंग जीतोसर्जा द्वारा बच्चों के स्वास्थ्य को दुरुस्त रखने के लिए नि:शुल्क चिकित्सा शिविर का आयोजन किया गया.  जिसमें विद्यार्थियों के वजन, कान, आंख, दांत, नाक एवं अन्य रोगों की जांच की गई तथा बच्चों को निःशुल्क दवाइयां भी दी गई इसके बावजूद बच्चों के स्वास्थ्य पर विशेष ध्यान दिया जाता है तथा समय-समय पर चिकित्सा शिविर आयोजित किए जाते हैं। समय।  इस मौके पर कंवलजीत कौर, राजबीर कौर, कुलविंदर कौर, मनप्रीत कौर, राजविंदर कौर, जगप्रीत कौर आदि मौजूद रहीं।

'जस्ट डाइट' सेंटर में 'वेट-लॉस' चैलेंज प्रतियोगिता के विजेताओं को किया गया सम्मानित | BCR NEWS

'जस्ट डाइट' सेंटर में 'वेट-लॉस' चैलेंज प्रतियोगिता के विजेताओं को किया गया सम्मानित | BCR NEWS 

सतिंदर सिंह अठवाल/बीसीआर रिपोर्टर, अमृतसर      


बीसीआर न्यूज़/अमृतसर: ग्रीन फील्ड स्थित 'जस्ट डाइट' सेंटर के  एमडी डाइटीशियन  श्वेता और राजीव शर्मा के नेतृत्व में स्वास्थ्य जागरूकता के तहत 7 दिवसीय विशेष योजना शुरू की गई और 'वेट-लॉस' की  चैलेंज प्रतियोगिता आयोजित की गई। इसमें 50 सदस्यों ने भाग लिया। एमडी डाइटीशियन श्वेता ने बताया कि सुमित खुराना ने इन 7 दिनों में 4 किलो वजन कम किया है। पूजा मेहरा ने 3.5 किलो वजन कम किया। उनके अलावा बाकी सभी सदस्यों ने भी सिर्फ 7 दिनों में 2 से 3 किलो वजन कम किया। इन सभी सदस्यों के दैनिक परिणामों के अनुसार इस 'वेट-लॉस' चैलेंज प्रतियोगिता के विजेताओं का भी चयन किया गया और उन्हें विशेष रूप से प्रमाण पत्र और अन्य पुरस्कारों से सम्मानित किया गया। शिव शक्ति मेडिकल स्टोर के एमडी राजीव शर्मा ने भी फ्री कूपन बांटे। इस प्रतियोगिता में भाग लेने वाले सदस्यों में कशिश अरोड़ा, ज्योति अरोड़ा, ममता शर्मा, दीप शिखा, पूजा त्रेहान, मीनाक्षी, गुनवीन कौर, नीरू, आरके गुप्ता, सीमा सलवान, प्रिया, पूजा मेहरा, पारुल, रेखा सूद, सविता धवन, किरणबीर शामिल हैं। अमनदीप, रजनी, श्वेता भाटिया आदि के नाम उल्लेखनीय हैं। डाइटीशियन श्वेता ने बताया कि स्वस्थ रहने के लिए अपने रोजाना के खाने में ताजे फल और हरी सब्जियां शामिल करें। उन्होंने बताया कि लगभग डेढ़ वर्ष में उन्होंने 300 से अधिक सदस्यों को उनके स्वास्थ्य के प्रति जागरूक कर उन्हें संतुष्टि प्रदान कर उन्हें विभिन्न रोगों से मुक्त कराया है. इनमें डायबिटीज, थायराइड, वजन कम करने आदि के मरीज शामिल थे। उन्होंने कहा कि अगर कोई फिट रहना चाहता है या वजन कम करना चाहता है, तो वे मजीठा रोड ग्रीन फील्ड श्री बालाजी मार्केट स्थित उनके 'जस्ट डाइट' सेंटर कार्यालय में जा सकते हैं। डाइटीशियन श्वेता ने बताया कि इस तरह की प्रतियोगिताओं का मुख्य उद्देश्य लोगों को अपने स्वास्थ्य के प्रति जागरूक करना है।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦਾ ਮਾਣ ਉੱਚਾ ਚੁੱਕਣ ਵਾਲੀਆ ਪਹਿਲਵਾਨ ਬੇਟੀਆ ਨਾਲ ਸਰਕਾਰ ਫੌਰੀ ਇੰਨਸਾਫ ਕਰੇ : BCR NEWS

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦਾ ਮਾਣ ਉੱਚਾ ਚੁੱਕਣ ਵਾਲੀਆ ਪਹਿਲਵਾਨ ਬੇਟੀਆ ਨਾਲ ਸਰਕਾਰ ਫੌਰੀ ਇੰਨਸਾਫ ਕਰੇ : BCR NEWS 

ਮਨਜੀਤ ਸਿੰਘ

 


ਬੀਸੀਆਰ ਨਿਊਜ਼/ਅੰਮ੍ਰਿਤਸਰ: ਨੌਜਵਾਨ ਸ਼ਕਤੀ ਦੱਲ ਪੰਜਾਬ ਘੋਰ ਨਿੰਦਿਆ ਕਰਦਾ ਹੈ ਕੀ ਭਾਰਤ ਦੇਸ਼ ਦਾ ਮਾਣ ਧੀਆ ਪਿੱਛਲੇ ਕਈ ਦਿਨਾ ਤੋ ਜੰਤਰ-ਮੰਤਰ ਵਿੱਖੇ ਰੁਲ ਰਹਿਆ ਹਨ ਜਿਸ ਵਿੱਚ ਭਾਰਤ ਲਈ ਮਾਣ (ਤਮਗੇ ) ਲਿਆਉਣ ਵਾਲੀਆ ਸਾਡੀਆ ਧੀਆ, ਭੈਣਾ, ਦੇਸ਼ ਦੀਆ ਬੱਚਿਆ ਲਗਾਤਾਰ ਧਰਨੇ-ਪ੍ਰਦਰਸ਼ਨ ਤੇ ਬੈਠੀਆ ਹਨ ਅਤੇ ਇਨਸਾਫ ਮੰਗ ਰਹੀਆ ਹਨ, ਕਿਥੇ ਹਨ ਉਹ ਲੋਕ ਜੋ ਆਖਦੇ ਹਨ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਉੱਚੀ ਉੱਚੀ ਨਾਅਰਾ ਲਾਉਣ ਵਾਲੀ ਭਾਰਤ ਸਰਕਾਰ ਆਖਰਕਾਰ ਚੁੱਪ ਕਿਓ ਹੈ ਕਾਨੂੰਨ ਬਣਾਉਣ ਵਾਲੇ ਹੀ ਕਿਓ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਵੀ ਸੰਸਦ ਮੈਂਬਰ ਦਾ ਆਪਣੇ ਪੱਦ ਉਪਰ ਬਣੇ ਰਹਿਣਾ ਬਹੁਤ ਸ਼ਰਮਨਾਕ ਹੀ ਨਹੀ ਸਗੋ ਕਾਨੂੰਨੀ ਉਲੰਘਣਾ ਵੀ ਹੈ ਇਹ ਹੋਰ ਵੀ ਸ਼ਰਮਨਾਕ ਹੈ ਕਿ ਦੇਸ਼ ਦੀ ਰਾਸ਼ਟਰਪੱਤੀ ਵੀ ਇਕ ਔਰਤ ਹੋਵੇ ਅਤੇ ਦੇਸ਼ ਦੀ ਸਭ ਤੋ ਉੱਚੀ ਪਦਵੀ ਤੇ ਹੋਵੇ ਅਤੇ ਫੇਰ ਵੀ ਦੇਸ਼ ਦਾ ਮਾਣ  ਬੇਟੀਆ ਨੂੰ ਇਨਸਾਫ ਲੈਣ ਲਈ ਦੇਸ਼ ਦੀ ਰਾਜਧਾਨੀ ਦੀਆ ਸੜਕਾ ਉਪਰ (ਜੰਤਰ-ਮੰਤਰ) ਤੇ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇ ਤਾ ਫਿਰ ਦੇਸ਼ ਦੇ ਨੇਤਾਵਾ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਹਾ ਪ੍ਰਧਾਨ ਮੰਤਰੀ ਜੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦਾ ਫੌਰੀ ਤੌਰ ਉਪਰ ਅਸਤੀਫਾ ਲਵੋ ਅਤੇ ਜੋ ਗੰਭੀਰ ਇਲਜਾਮ ਸੰਸਦ ਮੈਂਬਰ ਬ੍ਰਿਜ ਭੂਸ਼ਣ ਉਪਰ ਲੱਗੇ ਹਨ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ( ਗਿਰਫਤਾਰ)ਕਰੋ ਅਤੇ ਦੇਸ਼ ਦੀਆ ਬੇਟੀਆ ਨਾਲ ਬੇ ਇਨਸਾਫੀ ਬੰਦ ਕਰੋ ਫੌਰੀ ਤੌਰ ਤੇ ਇਨਸਾਫ ਕਰੋ, ਜਗਤਾਰ ਸਿੰਘ ਬੌਕਸਰ ਪ੍ਰਧਾਨ, ਇਕਬਾਲ ਸਿੰਘ ਤੁੰਗ ਮੁੱਖ  ਬੁਲਾਰੇ, ਨੌਜਵਾਨ ਸ਼ਕਤੀ ਦੱਲ ਪੰਜਾਬ, ਇਕਬਾਲ ਸਿੰਘ ਤੁੰਗ ,ਦਲਬੀਰ ਸਿੰਘ ਬੌਕਸਰ ਸੁਰਿਦੰਰਪਾਲ ਸਿੰਘ ਬੌਕਸਰ ਤਾਲਬਪੁਰਾ ਬਲਬੀਰ ਸਿੰਘ ਕਠਿਆਲੀ ਆਤਮਜੀਤ ਸਿੰਘ ਤੁੰਗ ਅੰਗਰੇਜ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਮਨਜਿੰਦਰ ਸਿੰਘ ਧਾਲੀਵਾਲ ਸਰਪੰਚ ਜਗਤਾਰ ਸਿੰਘ ਮਕਬੂਲਪੁਰਾ ਹਰਦੀਪ ਸਿੰਘ ਸਰਪੰਚ ਅਤੇ ਸਮੁੱਚਾ ਨੌਜਵਾਨ ਸ਼ਕਤੀ ਦੱਲ ਪੰਜਾਬ ਅਤੇ ਬੌਕਸਿੰਗ, ਐਥਲੈਟਿਕ ਅਤੇ ਸਪੋਰਟਸ ਐਸੋਸੀਏਸ਼ਨ  ਸ਼ਕਤੀ ਦੱਲ ਪੰਜਾਬ,  ਇਕਬਾਲ ਸਿੰਘ ਤੁੰਗ।