Wednesday, 17 May 2023

Darkness To Light -Webseries की Success Party में Starcast के साथ समाज स...

AAP के Sanjay Singh ने किया Narendra Modi की EDऔर CBI पर चौंकाने वाला खु...

धर्म के प्रति जागरूक करने के लिए संगीत ऑडिशन का आयोजन BCR NEWS

धर्म के प्रति जागरूक करने के लिए संगीत ऑडिशन का आयोजन  BCR NEWS 


मंजीत सिंह। 

बीसीआर न्यूज़/अमृतसर, पंजाब: अपने धर्म की श्रखला को जोड़ते हुए शहर भर के  बच्चों ने  इस ( धार्मिक गीत प्रितियोगिता ) ऑडिशन , वेद कथा भवन ( श्री दुर्ग्याणा तीर्थ )  में भाग लिया, सारथी कला मंच ( रजि; ) एवं लीगल एक्शन ऐड की और से की गई पहल अपने धर्म के बच्चो को धार्मिक गति विधि से जोड़ना और अपनी संस्कति के प्रति जाग्रत करना। इस  ऑडिशन में 50 से अधिक बच्चो ने भाग लिया जिसमे धार्मिक सस्था के अलावा समाजिक संस्था के गणमान्य भी मजूद थे ; पहले चरण में चुने गए पांच बच्चो को ( भव्य धार्मिक गीत सम्मेलन हिमाचल ) के लिए चुना गया। अगला ऑडिशन बटाला, जालंधर, चंडीगढ़, गुरदासपुर व् पंजाब के अन्य शहरो में होने है , इस मोके पर सारथी कला मंच के अध्यक्ष चंचल कुमार जीत, आप पार्टी के सीनियर अध्य्क्ष और शोशल वर्कर मैडम परविंदर कौर,लीगल एक्शन ऐड के अध्यक्ष शर्त वशिष्ट ने श्री दुर्ग्याणा कमेटी के सहयोग के लिए धन्यवाद किय। पत्रकारों से बात करते हुए मैडम परविंदर कौर ने बताया कि यह उपरला बहुत ही पर्सन्स योग उपरला है ऐसे उपरले करने से धर्म का प्रचार होगा और समाज में लोगो को सही दिशा मिलेगी। शहर भर के लोगो से अपील की, अपनी संस्कृति और परम्परा के बारे में अपने- अपने बच्चो को ऐसे- ऐसे आयोजन कर के जाग्रत करे।


ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਣੇ ਗਰੇਟ ਸਪੋਰਟਸ ਕਲਚਰਲ ਕਲੱਬ ( ਇੰਡੀਆ ) ਦੇ ਪ੍ਰੈਸ ਸਕੱਤਰ | BCR NEWS

ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਣੇ ਗਰੇਟ ਸਪੋਰਟਸ ਕਲਚਰਲ ਕਲੱਬ ( ਇੰਡੀਆ ) ਦੇ ਪ੍ਰੈਸ ਸਕੱਤਰ | BCR NEWS


ਬੀਸੀਆਰ ਨਿਊਜ਼/ਅੰਮ੍ਰਿਤਸਰ ( ਮਨਜੀਤ ਸਿੰਘ ): ਗਰੇਟ ਸਪੋਰਟਸ ਕਲਚਰਲ ਕਲੱਬ ( ਇੰਡੀਆ ) 2015 ਦੇ ਵਿਚ ਕਲੱਬ ਦੇ ਸਰਪ੍ਰਸਤ ਪ੍ਰਧਾਨ ਨਵਦੀਪ ਸਹੋਤਾ ਵੱਲੋਂ ਇੱਕ 11 ਮੈਂਬਰੀ ਕਮੇਟੀ ਬਣਾ ਕੇ ਜ਼ਿਲਾ ਪੱਧਰ ਤੇ ਸ਼ੁਰੂ ਕੀਤਾ ਸੀ  ਜਿਸ ਦਾ ਮੁੱਖ ਮਕਸਦ ਸੀ ਖੇਡਾਂ ਦੇ ਪ੍ਰਤੀ ਲੋਕਾਂ ਨੂੰ ਜੋੜਨਾ ਅਤੇ ਜਾਗਰੂਕ ਕਰਨਾ, ਜਿਉ ਜਿਉ ਕਲੱਬ ਦੇ ਪਰਿਵਾਰ ਵਧਦਾ ਗਿਆ ਉਸ ਨੇ ਨਾਲ ਨਾਲ ਜਿਲਾ ਪੱਧਰ ਤੋਂ ਸਟੇਟ ਲੇਵਲ ਵੱਲ ਰੁੱਖ ਕੀਤਾ ਉਸ ਦਾ ਮੁੱਖ  ਕਾਰਨ ਸੀ ਕਲੱਬ ਦੇ ਸਾਰੇ ਮੈਂਬਰਾਂ ਦੀ ਸਖਤ ਮਿਹਨਤ, ਗੱਲ ਇਥੇ ਹੀ ਨਹੀਂ ਖਤਮ ਹੋਈ 2015 ਤੋਂ ਇੱਕ ਪ੍ਰੋਗਰਾਮ ਦਾ ਅਗਾਜ਼  ਕੀਤਾ ਜਿਸ ਦਾ ਨਾਮ "ਸਨਮਾਨ ਬੇਟੀਆਂ ਦਾ" ਸ਼ੁਰੂ ਕੀਤਾ ਗਿਆ ਜੋ ਹੁਣ ਤੱਕ ਉਸੇ ਹੀ ਤਰਾਂ ਚੱਲਦਾ ਆ ਰਿਹਾ ਹੈ ਅਤੇ ਹਰ ਸਾਲ ਅਣਗਿਣਤ ਉਨ੍ਹਾਂ ਬੇਟੀਆਂ ਦਾ ਸਨਮਾਨਿਤ ਕਰ ਚੁੱਕਾ ਹੈ ਜਿੰਨਾ ਨੇ ਸਮਾਜ ਦੇ ਵਿੱਚ ਵੱਖ ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰੀਆਂ ਹਨ ਜਿਸ ਦਾ ਨਤੀਜਾ ਇਹ ਕਲੱਬ ਹੁਣ ਨੈਸ਼ਨਲ ਪੱਧਰ ਤੇ ਆਪਣੀ ਕਾਰਗੁਜਾਰੀ ਕਰਦਾ ਨਜਰ ਆ ਰਿਹਾ ਹੈ ! 

ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਫਾਉਂਡਰ ਅਤੇ ਪ੍ਰਧਾਨ ਨਵਦੀਪ ਸਿੰਘ ਨੇ ਇੱਕ ਮੀਟਿੰਗ ਦੇ ਦੌਰਾਨ ਦੱਸਿਆ ਕੇ ਅੱਜ ਪੰਜਾਬ ਸੈਕਟਰੀ ਰਾਜੀਵ ਕੁਮਾਰ , ਵਾਈਸ ਚੇਅਰਮੈਨ ਜਸਵਿੰਦਰ ਸਿੰਘ ,ਕਲਚਰਲ ਐਕਟੀਵਿਟੀ ਪ੍ਰਧਾਨ ਜੋਹਨਪਾਲ,ਅਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਮੈਂਬਰ ਸੁੱਖ ਬਿਆਸ ਵੱਲੋਂ ਸਾਂਝੇ ਤੌਰ ਤੇ ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਸਵਿੰਦਰ ਸਿੰਘ (ਸਾਵੀ) ਨੂੰ ਪ੍ਰੈੱਸ ਸਕੱਤਰ ਦੇ ਅਹੁਦੇ ਨਾਲ  ਪੂਰੇ ਸਨਮਾਨ ਦੇ ਕੇ  ਕਲੱਬ ਵਿੱਚ ਸ਼ਾਮਲ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਕਲੱਬ ਦੇ ਆਏ ਹੋਏ ਮੈਂਬਰ ਸਹਿਬਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਲੱਬ ਦੇ ਨਵੇਂ ਮੈਂਬਰ ਬਣੇ ਸਵਿੰਦਰ ਸਿੰਘ ( ਸਾਵੀ ) ਨੂੰ ਜੀ ਆਇਆ ਕਹਿੰਦੇ ਹੋਏ  ਸਨਮਾਨਿਤ ਕੀਤਾ !

ਇਸ ਮੌਕੇ ਸਵਿੰਦਰ ਸਿੰਘ (ਸਾਵੀ) ਨੇ ਕਲੱਬ ਦੇ ਸਾਰੇ ਮੈਂਬਰਾਂ ਦਾ  ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕੀ ਕਲੱਬ ਵੱਲੋਂ ਜੋ ਵੀ ਜ਼ਿੰਮੇਵਾਰੀ ਲਗਾਈ ਜਾਵੇਗੀ ਮੈਂ ਉਸ ਨੂੰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣ ਦਾ ਯਤਨ ਕਰਾਂਗਾ !


Tuesday, 16 May 2023

अहमदनगर के सीए शंकर घनशामदास अंदानी को 'ब्रांड ऑफ महाराष्ट्र जीवन गौरव अवार्ड' से सम्मानित किया। BCR NEWS

अहमदनगर के सीए शंकर घनशामदास अंदानी को 'ब्रांड ऑफ महाराष्ट्र जीवन गौरव अवार्ड' से सम्मानित किया। BCR NEWS

अजय शास्त्री। 

बीसीआर न्यूज़/अहमदनगर, गुजरात: कोल्हापुर स्थित धम्म चैरिटेबल ट्रस्ट सेक्युलर प्रोग्रेसिव फ्रंट संस्था द्वारा ब्राण्ड ऑफ महाराष्ट्र जीवन गौरव अवार्ड हर साल ऐसे व्यक्ति को दिया जाता है जिसने स्वयं को सामाजिक कार्यों के लिए समर्पित किया हो और धम्म विचार के प्रचार-प्रसार में निःस्वार्थ योगदान दिया हो। 

अहमदनगर के सीए शंकर घनशामदास अंदानी को इस वर्ष का प्रतिष्ठित ब्रांड ऑफ महाराष्ट्र जीवन गौरव पुरस्कार प्रदान किया गया। इस समारोह में सीए शंकर अंदानी ने जरूरतमंद और अनाथ बच्चों की पढ़ाई के लिए लाखों रुपए की किताबें दान कीं। कोल्हापुर के राजश्री शाहू स्मारक भवन में धाम चिंतक पूर्व खासदार जोगेंद्र कवाडे, मराठी फिल्म अभिनेता मिलिंद शिंदे, वरिष्ठ विचारक सुरेश वाघमारे, प्रो. किसनराव कुरहाडे, बच्चाराम कांबले, करुणा विमल, अनिल महमाने की उपस्थिति में सीए शंकर अंदानी को पुरस्कार से सम्मानित किया गया। भगवान गौतम बुद्ध की जयंती के अवसर पर एक दिवसीय सत्यशोधक धम्म परिषद का आयोजन किया गया। इस अवसर पर धम्म बुद्धिजीवियों की उपस्थिति में पुरस्कार वितरण समारोह आयोजित किया गया।

पुरस्कार के रूप में प्रमाण-पत्र, दस हजार रुपये नकद, पंद्रह हजार रुपये मूल्य की साहित्यिक पुस्तकें प्रदान की गयीं । इस कार्यक्रम में सीए शंकर अंदानी की किताब भी प्रकाशित हुई। सीए शंकर अंदानी ने जरूरतमंद व अनाथ बच्चों की शिक्षा के लिए ग्रंथ तुला से लगभग एक लाख रुपए की विभिन्न पुस्तकें भेंट कीं। पुरस्कार की राशि फिल्म क्लब सामाजिक संस्था के सामाजिक कार्यों को दी गई।

उपस्थित अतिथियों ने सीए शंकर अंदानी के सामाजिक कार्यों और उदारता की सराहना की और कहा कि चंद लोगों ने निःस्वार्थ योगदान देकर समाज को बचाया। उन्होंने बताया कि अंडानी का व्यक्तित्व समाज के लिए रोल मॉडल और प्रेरणा बनेगा।

सीए शंकर अंदानी कई सालों से सामाजिक कार्य कर रहे हैं। वह पिछले पंद्रह वर्षों से लगभग 364 मंदिरों, धार्मिक विद्यालयों, सामाजिक संस्थाओं, गिरजाघरों, मस्जिदों आदि सामाजिक संस्थाओं का ऑडिट कार्य कर रहे हैं। वह विभिन्न सामाजिक संगठनों का मार्गदर्शन भी कर रहे हैं। वह वित्तीय रिकॉर्ड को ठीक से बनाए रखना और सरकारी कार्यालयों में दस्तावेजों के काम को करने में सहयोग प्रदान कर रहे हैं। 

अंदानी एक सीए हैं और पिछले पंद्रह वर्षों से श्री साईं बाबा संस्थान ट्रस्ट (शिर्डी) और अहमदनगर नगर निगम के कर सलाहकार हैं। वह कई सरकारों और बैंकों के लिए एक लेखा परीक्षक और कर सलाहकार के रूप में भी काम कर रहे हैं। उन्हें पहले संयुक्त राष्ट्र के कार्यालय से सर्वोच्च अंतरराष्ट्रीय पुरस्कार, उत्कृष्टता का पदक भी मिला है। साथ ही इंडिया बुक ऑफ रिकॉर्ड्स और एशिया बुक ऑफ रिकॉर्ड्स समेत कुल 41 वर्ल्ड रिकॉर्ड्स में उनका नाम दर्ज है। उन्हें डेढ़ हजार से ज्यादा राष्ट्रीय और अंतरराष्ट्रीय पुरस्कार मिल चुके हैं।

सांसद सदाशिव लोखंडे, विधायक अरुण जगताप, विधायक संग्राम जगताप, विधायक निलेश लंका, विधायक रोहित पवार, पूर्व विधायक विजय औती, मेयर रोहिणी शेंडगे, नगर आयुक्त पंकज जावले, पूर्व मेयर भगवान फूलसाउंडर, बाबासाहेब वाकले, शिवसेना के सुरेखा कदम. नगर अध्यक्ष संभाजी कदम, हमाल पंचायत अध्यक्ष अविनाश घुले, पार्षद बालासाहेब बोराटे, दत्ता कावरे, परेश लोखंडे, संजय चोपड़ा, अहमदनगर सिंधी समाज के अध्यक्ष महेश मध्यन आदि ने सीए शंकर अंदानी को बधाई दी।

Monday, 15 May 2023

धर्म के प्रति जागरूक करने के लिए संगीत ऑडिशन। BCR NEWS

धर्म के प्रति जागरूक करने के लिए संगीत ऑडिशन। BCR NEWS 

मंजीत सिंह


बीसीआर न्यूज़/अमृतसर, पंजाब: अपने धर्म की श्रखला को जोड़ते हुए शहर भर के  बच्चों ने  इस ( धार्मिक गीत प्रितियोगिता ) ऑडिशन , वेद कथा भवन ( श्री दुर्ग्याणा तीर्थ )  में भाग लिया , सारथी कला मंच ( रजि; ) एवं लीगल एक्शन ऐड की और से की गई पहल अपने धर्म के बच्चो को धार्मिक गति विधि से जोड़ना और अपनी संस्कति के प्रति जाग्रत करना। इस  ऑडिशन में 50 से अधिक बच्चो ने भाग लिया जिसमे धार्मिक सस्था के अलावा समाजिक संस्था के गणमान्य भी मजूद थे ; पहले चरण में चुने गए पांच बच्चो को ( भव्य धार्मिक गीत सम्मेलन हिमाचल ) के लिए चुना गया। अगला ऑडिशन बटाला, जालंधर, चंडीगढ़, गुरदासपुर व् पंजाब के अन्य शहरो में होने है, इस मोके पर सारथी कला मंच के अध्यक्ष चंचल कुमार जीत, आप पार्टी के सीनियर अध्य्क्ष और शोशल वर्कर मैडम परविंदर कौर,लीगल एक्शन ऐड के अध्यक्ष शर्त वशिष्ट ने श्री दुर्ग्याणा कमेटी के सहयोग के लिए धन्यवाद किया।


पत्रकारों से बात करते हुए मैडम परविंदर कौर ने बताया कि यह उपरला बहुत ही पर्सन्स योग उपरला है ऐसे उपरले करने से धर्म का प्रचार होगा और समाज में लोगो को सही दिशा मिलेगी। शहर भर के लोगो से अपील की, अपनी संस्कृति और परम्परा के बारे में अपने- अपने बच्चो को ऐसे- ऐसे आयोजन कर के जाग्रत करे।


सेक्रेड लाइट सीनियर सेकेंडरी स्कूल फतेहपुर राजपुतां में एथलेटिक डे मनाया गया। BCR NEWS

सेक्रेड लाइट सीनियर सेकेंडरी स्कूल फतेहपुर राजपुतां में एथलेटिक डे मनाया गया। BCR NEWS 

मंजीत सिंह


बीसीआर न्यूज़/अमृतसर, पंजाब: क्षेत्र के प्रसिद्ध स्कूल सेक्रेड लाइट सीनियर सेकेंडरी स्कूल फतेहपुर राजपुतां में नर्सरी से बारहवीं कक्षा तक के विद्यार्थियों ने स्कूल में एथलेटिक डे मनाया।  इसमें नर्सरी से पांचवीं कक्षा के बच्चों के लिए बैलून रेस, कोन रेस, थ्री लेग रेस आदि का आयोजन किया गया तथा स्कूल के विद्यार्थियों के लिए खो-खो, बास्केट बॉल, वॉलीबॉल, बैडमिंटन, रस्साकशी की खेल प्रतियोगिताएं कराई गईं। छठी से बारहवीं कक्षा।  स्पिरिचुअल हाउस की अध्यापिकाओं मिस सुखविंदर कौर, श्रीमती सुखबीर कौर, संगीता, श्रीमती ऋतिका, मिस सोनिया, परमिंदर कौर, श्रीमती ममता और डीपीई मैडम हरप्रीत कौर ने इस खेल में अपनी ड्यूटी बखूबी निभाई और पहले, दूसरे और तीसरे स्थान पर रहीं. स्कूल की प्रबंध निदेशक अरपिंदर कौर थिंड ने आने वाले छात्रों को बधाई दी और बाकी छात्रों को खेलों में भाग लेने के लिए प्रोत्साहित किया और उन्हें खेल के महत्व और अनुशासित रहने के लिए भी प्रेरित किया।  इस मौके पर बच्चों के माता-पिता समेत क्षेत्र की कई गणमान्य हस्तियां मौजूद रहीं।


इंस्पेक्टर चरणजीत सिंह व एएसआई इंद्रमोहन ने लोगों को यातायात नियमों की जानकारी दी। BCR NEWS

इंस्पेक्टर चरणजीत सिंह व एएसआई इंद्रमोहन ने लोगों को यातायात नियमों की जानकारी दी। BCR NEWS 

मंजीत सिंह


बीसीआर न्यूज़/अमृतसर, पंजाब: जिला यातायात शिक्षा , माननीय अतिरिक्त महानिदेशक पुलिस यातायात और महानिदेशक लीड सड़क सुरक्षा पंजाब द्वारा मनाया जा रहा 7वां संयुक्त राष्ट्र वैश्विक सड़क सुरक्षा सप्ताह आज 15 मई से 21 मई तक राष्ट्रीय राजमार्ग टोल प्लाजा जीटी रोड मननवाला से शुरू हुआ।  जिसमें यातायात शिक्षा प्रकोष्ठ अमृतसर (ग्रामीण) के जिला ट्रैफिक प्रभारी चरनजीत सिंह व एएसआई इंदर मोहन सिंह ने आम जनता, टैक्सी चालकों व तिपहिया चालकों को शामिल कर यातायात संबंधी विज्ञापन व ट्रैफिक बैज बांटे व यातायात नियमों की जानकारी दी। विशेष चेकिंग कर दोपहिया वाहन चालकों को वाहन चलाते समय हेलमेट व सीट बेल्ट लगाने के लिए जागरूक किया गया तथा सीट बेल्ट के महत्व की जानकारी दी गई।  ट्रैक्टर ट्रॉलियों, तिपहिया ट्रकों तथा ढुलाई वाले वाहनों पर रिफ्लेक्टर लगाए गए और उनके महत्व के बारे में जागरूक किया गया।  इस मौके पर अधिकारी एएसआई रणजीत सिंह, एएसआई हरदयाल सिंह थाना सांझ केंद्र जंडियाला गुरु, एएसआई रणजीत सिंह सांझ केंद्र, एचसी दविंदर पाल सिंह, सीटी कमलदीप सिंह, एचसी कुलविंदर कौर, एचसी मेजर सिंह, आरती, सुरजन सिंह, टास्क फोर्स प्रभारी मैं अजय कुमार एसआई दलजीत सिंह एएसआई अमनदीप सिंह एएसआई सुभाष चंद्र सुरजीत सिंह विनोद कुमार जीत सिंह अशोक कुमार पुनीत कुमार आदि शामिल हुए

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS

ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਕੀਤਾ ਗਿਆ ਸ਼ਲਾਘਾਯੋਗ ਉਪਰਾਲਾ: BCR NEWS 

(ਮਨਜੀਤ ਸਿੰਘ)


ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਸ਼੍ਰੀ ਨੌਨਿਹਾਲ ਸਿੰਘ ਆਈਪੀਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਸ਼੍ਰੀ ਪਰਮਿੰਦਰ ਸਿੰਘ ਭੰਡਾਲ, ਪੀਪੀਐਸ ਡੀਸੀਪੀ ਲਾਅ ਐਂਡ ਆਰਡਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਪੀਪੀਐਸ, ਏਡੀਸੀਪੀ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫਿਕ ਐਜੂਕੇਸ਼ਨ ਸੈੱਲ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋ 7ਵੇ  ਯੂ. ਐਨ. ਗਲੋਬਲ ਰੋਡ ਸੇਫਟੀ ਵੀਕ (15 ਮਈ '23 ਤੋਂ 21 ਮਈ '23) ਦੇ ਅੱਜ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਦੇ ਵੱਖ ਵੱਖ ਸਥਾਨਾਂ ਤੇ  ਸੈਮੀਨਾਰ/ਇਵੇਂਟ ਕੀਤੇ ਗਏ ਹਨ । ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐਸ ਆਈ ਦਲਜੀਤ ਸਿੰਘ ਅਤੇ ਓਹਨਾਂ ਦੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ  ਸਲਵੰਤ ਸਿੰਘ ਅਤੇ ਮੁੱਖ ਸਿਪਾਹੀ ਮਮਤਾ ਵੱਲੋ ਸਭ ਤੋਂ ਪਹਿਲਾਂ ਸ਼ਹੀਦ ਬਾਬਾ ਪਰਤਾਪ ਸਿੰਘ ਮੈਮੋਰੀਅਲ ਸਕੂਲ, ਨਜ਼ਦੀਕ ਸੁਲਤਾਨਵਿੰਡ ਚੌਕ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਸ ਤੋਂ ਬਾਅਦ ਈਸਟ ਮੋਹਨ ਨਗਰ ਦੇ ਇੰਡਸਟਰੀਅਲ ਏਰੀਆ ਵਿਖੇ ਜਾ ਕੇ ਵਾਹਨਾਂ ਤੇ ਰੈਫਲੈਕਟਰ ਲਗਾਏ ਗਏ ਅਤੇ ਈਸਟ ਮੋਹਨ ਏਰੀਆ ਦੇ ਵਿਚ ਘੁੰਮ ਰਹੇ ਜਗਾੜੂ ਰੇਹੜਿਆਂ ਨੂੰ ਅਜਿਹੇ ਰੇਹੜੇ ਨਾ ਚਲਾਉਣ ਲਈ ਸਮਝਾਇਆ ਗਿਆ। 


ਬਾਅਦ ਦੁਪਹਿਰ ਸ਼ਹੀਦਾਂ ਸਾਹਿਬ ਨਜ਼ਦੀਕ ਵਿਸ਼ੇਸ਼ ਇਵੇਂਟ ਕਰਕੇ ਓਹਨਾਂ ਵਾਹਨ ਚਾਲਕਾਂ ਨੂੰ ਹੌਂਸਲਾ ਅਫ਼ਜਾਈ ਲਈ ਸੜਕ ਸੁਰੱਖਿਆ - ਮੇਰਾ ਫਰਜ਼ ਦੇ ਟ੍ਰੈਫਿਕ ਬੈਚ ਲਗਾ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਪ੍ਰੇਰਿਤ ਕੀਤਾ ਗਿਆ, ਜਿੰਨਾਂ ਚਾਰ ਪਹੀਆ ਵਾਹਨ ਚਾਲਕਾਂ ਨੇ ਸੀਟ ਬੈਲਟਾਂ ਅਤੇ ਜਿੰਨਾ ਦੋ ਪਹੀਆ ਚਾਲਕਾਂ ਨੇ ਹੈਲਮੇਟ ਪਾਏ ਹੋਏ ਸਨ। ਇਹਨਾਂ ਸਾਰੇ ਈਵੈਂਟਸ ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋ ਸਾਰਿਆਂ ਨੂੰ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡੇ ਗਏ।

Sunday, 14 May 2023

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS

ਡਾ ਕੰਵਲਜੀਤ ਨੇ ਮਹਿਲਾ ਪਹਿਲਵਾਨ ਦੇ ਹੱਕ ਵਿੱਚ ਅਟਾਰੀ ਵਾਹਗਾ ਮਾਰਗ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ | BCR NEWS 

ਮਨਜੀਤ ਸਿੰਘ ਦੀ ਰਿਪੋਰਟ 


ਬੀਸੀਆਰ ਨਿਊਜ਼ /ਅੰਮ੍ਰਿਤਸਰ, ਪੰਜਾਬ: ਅੰਮ੍ਰਿਤਸਰ ਦੇ ਸਰਹਦੀ ਪਿੰਡ ਅਟਾਰੀ ਵਿਖੇ ਜਨਵਾਦੀ ਇਸਤਰੀ ਸਭਾ ਯੂਨਿਟ ਅਟਾਰੀ ਜਿਲ੍ਹਾ ਅੰਮ੍ਰਿਤਸਰ ਵੱਲੋ ਸੂਬਾ ਪ੍ਰਧਾਨ ਅਤੇ ਸੀ ਈ ਸੀ ਮੈਂਬਰ ਡਾ ਕੰਵਲਜੀਤ ਕੌਰ ਦੀ ਅਗਵਾਈ ਵਿਚ ਜੰਤਰ ਮੰਤਰ ਤੇ ਸੰਗਰਸ਼ ਕਰ ਰਹੀਆਂ ਓਲੰਪਿਕ ਮਹਿਲਾ ਪਹਿਲਵਾਨ ਖਿਡਾਰਨਾਂ ਦੀ ਹਮਾਇਤ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ |  ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਕੰਵਲਜੀਤ ਕੌਰ ਨੇ ਕਿਹਾ ਕਿ ਖਿਡਾਰਨਾਂ ਨਾਲ ਬਦਸਲੂਕੀ ਕਰਨ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਸ਼ਾਂਤ ਮਈ ਧਰਨਾ ਦੇ ਰਹੀਆਂ ਖਿਡਾਰਨਾਂ ਉਪਰ ਗੈਰ ਕਨੂੰਨੀ ਅਤੇ ਤਾਨਾ ਸ਼ਾਹੀ ਟੰਗ ਨਾਲ ਕੁੱਟਮਾਰ ਕਰਨ ਵਾਲੇ ਮੁਲਾਜਮਾਂ ਖਿਲਾਫ ਕਨੂੰਨੀ ਕਾਰਵਾਈ ਕਰਕੇ ਸਖਤ ਸਜਾਵਾ ਦਿੱਤੀਆਂ ਜਾਣ ਤਾ ਜੋ ਦੇਸ਼ ਦੀਆ ਬੇਟੀਆਂ ਨੂੰ ਇਨਸਾਫ ਮਿਲ ਸਕੇ |

ਡਾ ਕੰਵਲ ਨੇ ਕਿਹਾ ਕਿ ਕੌਮੀ ਤੇ ਕੌਮਾਂਤਰੀ ਪੱਧਰ ਦੀਆ ਖਿਡਾਰਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਭਾਜਪਾ ਸੰਸਦ ਮੈਂਬਰ ਅਤੇ  ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਦੀ ਪਹੁੰਚ ਢੀਠ ਪੁਣੇ ਦੀ ਹੱਦ ਹੈ | ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਕੁੜੀਆਂ ਬਹੁਬਲੀ ਗੁੰਡੇ ਨੂੰ ਗ੍ਰਿਫਤਾਰ ਕਰਵਾਉਣ ਲਈ ਪੰਦਰਾਂ ਦਿਨ ਤੋਂ ਧਰਨੇ ਤੇ ਬੈਠੀਆਂ ਹਨ | ਪਰ ਕੇਂਦਰੀ ਖੇਡ ਮੰਤਰਾਲਾ ਤੇ ਮੋਦੀ ਸਰਕਾਰ ਉਨ੍ਹਾਂ ਨਾਮੀ ਪਹਿਲਵਾਨਾਂ  ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਲਟਾ ਪੁਲਿਸ ਧੱਕਾ ਮੁਕੀ ਤੇ ਉਤਰ ਆਈ ਹੈ | ਓਨਾ ਕਿਹਾ ਕਿ ਇਕ ਪਾਸੇ ਭਾਜਪਾ ਪਰਿਵਾਰਵਾਦ ਦੇ ਪਖੰਡ ਦਾ ਵਿਰੋਧ ਕਰਦੀ ਹੈ ,ਦੂਜੇ ਪਾਸੇ ਨਾ ਸਿਰਫ ਬਹੁਬਲੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਭਾਰਤੀ ਕੁਸ਼ਤੀ ਸੰਗ ਦਾ ਪ੍ਰਧਾਨ ਹੈ ਅਤੇ ਉਸਦਾ ਪੁੱਤਰ ,ਪੁੱਤਰ ਦਾ ਸਾਲਾਂ ਅਤੇ ਦਾਮਾਦ ਵੀ ਕੁਸ਼ਤੀ ਸੰਗ ਤੇ ਕਾਬਜ ਹਨ | 

ਡਾ ਕੰਵਲ ਨੇ ਮੰਗ ਕੀਤੀ ਕਿ ਦੇਸ਼ ਦੀਆ ਸਮੂਹ ਖੇਡ ਫੈਡਰੇਸ਼ਨਾ  ਵਿੱਚੋ  ਰਾਜਨੀਤਕ ਆਗੂਆਂ ਨੂੰ ਤੁਰੰਤ ਬਰਖਾਸਤ ਕਰਕੇ ਸੀਨੀਅਰ ਖਿਡਾਰੀਆਂ ਨੂੰ ਨਾਮਜਦ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਵਲੋਂ ਅਟਾਰੀ ਵਾਹਗਾ ਸਰਹੱਦ ਜਾਮ ਕਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਦੇ ਕੋਨੇ ਕੋਨੇ ਤੋਂ ਅਟਾਰੀ ਵਾਹਗਾ ਸਰਹਦ ਤੇ ਰੀਟ੍ਰੀਟ ਸੈਰੇਮਨੀ ਵੇਖਣ ਆਏ ਸੈਲਾਨੀਆਂ ਨੂੰ ਸੜਕ ਕਿਨਾਰੇ ਖਲੋਕੇ ਪੀੜਤ ਮਹਿਲਾ ਪਹਿਲਵਾਨ ਖਿਡਾਰੀਆਂ ਦੀ ਅਵਾਜ ਬੁਲੰਦ ਕਰਨ ਦਾ ਸੁਨੇਹਾ ਦਿੱਤਾ | ਇਸ  ਰੋਸ ਮਾਰਚ ਵਿਚ ਤੰਨੂੰ ਅਟਾਰੀ ,ਸਰਬਜੀਤ ਸਿੰਘ ਮੋਦੇ ,ਮਨਜੀਤ ਕੌਰ ਮੋਦੇ ,ਪ੍ਰਕਾਸ਼ ਕੌਰ ,ਰਾਜਵੰਤ ਕੌਰ ,ਅਵਤਾਰ ਕੌਰ ,ਦਰਸ਼ਨ ਕੌਰ ,ਸਰਬਜੀਤ ,ਬਲਵਿੰਦਰ ਕੌਰ ,ਜਗਜੀਤ ਸਿੰਘ ,ਤਜਿੰਦਰ ਕੌਰ ,ਸੁਖਵਿੰਦਰ ਕੌਰ ਵੀ ਸ਼ਾਮਿਲ ਸਨ |