ਸੀ ਆਈ ਏ ਸਟਾਫ ਦੇ ਏ ਐਸ ਆਈ (ਪਵਨ ਕੁਮਾਰ) ਵੱਲੋਂ ਬ੍ਰਾਮਦਗੀ ਕੀਤੀਆਂ: 06 ਐਕਟਿਵਾ ਸਕੂਟਰ ਬਿਨਾ ਨੰਬਰੀ | BCR NEWS
ਮਨਜੀਤ ਸਿੰਘ ਦੀ ਰਿਪੋਰਟ
ਸੀ ਆਈ ਏ ਸਟਾਫ ਦੇ ਏ ਐਸ ਆਈ (ਪਵਨ ਕੁਮਾਰ) ਵੱਲੋਂ ਬ੍ਰਾਮਦਗੀ ਕੀਤੀਆਂ: 06 ਐਕਟਿਵਾ ਸਕੂਟਰ ਬਿਨਾ ਨੰਬਰੀ | BCR NEWS
ਮਨਜੀਤ ਸਿੰਘ ਦੀ ਰਿਪੋਰਟ
स्कूल में मेडिकल चेकअप कैंप लगाया गया। BCR NEWS
सतिंदर सिंह अठवाल/बीसीआर रिपोर्टर, अमृतसर
'जस्ट डाइट' सेंटर में 'वेट-लॉस' चैलेंज प्रतियोगिता के विजेताओं को किया गया सम्मानित | BCR NEWS
सतिंदर सिंह अठवाल/बीसीआर रिपोर्टर, अमृतसर
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦਾ ਮਾਣ ਉੱਚਾ ਚੁੱਕਣ ਵਾਲੀਆ ਪਹਿਲਵਾਨ ਬੇਟੀਆ ਨਾਲ ਸਰਕਾਰ ਫੌਰੀ ਇੰਨਸਾਫ ਕਰੇ : BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ: ਨੌਜਵਾਨ ਸ਼ਕਤੀ ਦੱਲ ਪੰਜਾਬ ਘੋਰ ਨਿੰਦਿਆ ਕਰਦਾ ਹੈ ਕੀ ਭਾਰਤ ਦੇਸ਼ ਦਾ ਮਾਣ ਧੀਆ ਪਿੱਛਲੇ ਕਈ ਦਿਨਾ ਤੋ ਜੰਤਰ-ਮੰਤਰ ਵਿੱਖੇ ਰੁਲ ਰਹਿਆ ਹਨ ਜਿਸ ਵਿੱਚ ਭਾਰਤ ਲਈ ਮਾਣ (ਤਮਗੇ ) ਲਿਆਉਣ ਵਾਲੀਆ ਸਾਡੀਆ ਧੀਆ, ਭੈਣਾ, ਦੇਸ਼ ਦੀਆ ਬੱਚਿਆ ਲਗਾਤਾਰ ਧਰਨੇ-ਪ੍ਰਦਰਸ਼ਨ ਤੇ ਬੈਠੀਆ ਹਨ ਅਤੇ ਇਨਸਾਫ ਮੰਗ ਰਹੀਆ ਹਨ, ਕਿਥੇ ਹਨ ਉਹ ਲੋਕ ਜੋ ਆਖਦੇ ਹਨ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਉੱਚੀ ਉੱਚੀ ਨਾਅਰਾ ਲਾਉਣ ਵਾਲੀ ਭਾਰਤ ਸਰਕਾਰ ਆਖਰਕਾਰ ਚੁੱਪ ਕਿਓ ਹੈ ਕਾਨੂੰਨ ਬਣਾਉਣ ਵਾਲੇ ਹੀ ਕਿਓ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਵੀ ਸੰਸਦ ਮੈਂਬਰ ਦਾ ਆਪਣੇ ਪੱਦ ਉਪਰ ਬਣੇ ਰਹਿਣਾ ਬਹੁਤ ਸ਼ਰਮਨਾਕ ਹੀ ਨਹੀ ਸਗੋ ਕਾਨੂੰਨੀ ਉਲੰਘਣਾ ਵੀ ਹੈ ਇਹ ਹੋਰ ਵੀ ਸ਼ਰਮਨਾਕ ਹੈ ਕਿ ਦੇਸ਼ ਦੀ ਰਾਸ਼ਟਰਪੱਤੀ ਵੀ ਇਕ ਔਰਤ ਹੋਵੇ ਅਤੇ ਦੇਸ਼ ਦੀ ਸਭ ਤੋ ਉੱਚੀ ਪਦਵੀ ਤੇ ਹੋਵੇ ਅਤੇ ਫੇਰ ਵੀ ਦੇਸ਼ ਦਾ ਮਾਣ ਬੇਟੀਆ ਨੂੰ ਇਨਸਾਫ ਲੈਣ ਲਈ ਦੇਸ਼ ਦੀ ਰਾਜਧਾਨੀ ਦੀਆ ਸੜਕਾ ਉਪਰ (ਜੰਤਰ-ਮੰਤਰ) ਤੇ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇ ਤਾ ਫਿਰ ਦੇਸ਼ ਦੇ ਨੇਤਾਵਾ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਅਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਹਾ ਪ੍ਰਧਾਨ ਮੰਤਰੀ ਜੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਦਾ ਫੌਰੀ ਤੌਰ ਉਪਰ ਅਸਤੀਫਾ ਲਵੋ ਅਤੇ ਜੋ ਗੰਭੀਰ ਇਲਜਾਮ ਸੰਸਦ ਮੈਂਬਰ ਬ੍ਰਿਜ ਭੂਸ਼ਣ ਉਪਰ ਲੱਗੇ ਹਨ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਕਰੋ ( ਗਿਰਫਤਾਰ)ਕਰੋ ਅਤੇ ਦੇਸ਼ ਦੀਆ ਬੇਟੀਆ ਨਾਲ ਬੇ ਇਨਸਾਫੀ ਬੰਦ ਕਰੋ ਫੌਰੀ ਤੌਰ ਤੇ ਇਨਸਾਫ ਕਰੋ, ਜਗਤਾਰ ਸਿੰਘ ਬੌਕਸਰ ਪ੍ਰਧਾਨ, ਇਕਬਾਲ ਸਿੰਘ ਤੁੰਗ ਮੁੱਖ ਬੁਲਾਰੇ, ਨੌਜਵਾਨ ਸ਼ਕਤੀ ਦੱਲ ਪੰਜਾਬ, ਇਕਬਾਲ ਸਿੰਘ ਤੁੰਗ ,ਦਲਬੀਰ ਸਿੰਘ ਬੌਕਸਰ ਸੁਰਿਦੰਰਪਾਲ ਸਿੰਘ ਬੌਕਸਰ ਤਾਲਬਪੁਰਾ ਬਲਬੀਰ ਸਿੰਘ ਕਠਿਆਲੀ ਆਤਮਜੀਤ ਸਿੰਘ ਤੁੰਗ ਅੰਗਰੇਜ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਮਨਜਿੰਦਰ ਸਿੰਘ ਧਾਲੀਵਾਲ ਸਰਪੰਚ ਜਗਤਾਰ ਸਿੰਘ ਮਕਬੂਲਪੁਰਾ ਹਰਦੀਪ ਸਿੰਘ ਸਰਪੰਚ ਅਤੇ ਸਮੁੱਚਾ ਨੌਜਵਾਨ ਸ਼ਕਤੀ ਦੱਲ ਪੰਜਾਬ ਅਤੇ ਬੌਕਸਿੰਗ, ਐਥਲੈਟਿਕ ਅਤੇ ਸਪੋਰਟਸ ਐਸੋਸੀਏਸ਼ਨ ਸ਼ਕਤੀ ਦੱਲ ਪੰਜਾਬ, ਇਕਬਾਲ ਸਿੰਘ ਤੁੰਗ।
हरिमंदिर साहिब के पास धमाके पुलिस को बैकफुट पर लाने और पंजाब का माहौल ख़राब करने की साज़िश: हरविंदर सोनी
मंजीत सिंह (ब्यूरो चीफ बीसीआर न्यूज़)
इस मौके पर हरविंदर सोनी ने कहा कि श्री हरिमंदिर साहिब मेँ लगातार पांच दिनों मेँ तीन धमाके होना बड़ी साज़िश का संकेत है। उन्होंने सीधे तौर पर कहा कि ख़ालिस्तानी देशद्रोही आतंकी पंजाब पुलिस के ऑपरेशन अमृतपाल की सफलता को पचा नहीं पा रहे हैँ क्योंकि पाकिस्तानी ख़ुफ़िया एजेंसी आईएसआई और ख़ालिस्तानी आतंकियों ने बड़े ही सुनियोजित ढंग से अमृतपाल को पंजाब का माहौल खराब करने और देश को बाँटने की साज़िश करने के लिए प्लांट किया था पर केंद्र सरकार के निर्देश और पंजाब पुलिस की बहादुरी ने उनके इन नापाक इरादों और साज़िशों को नेस्तनाबूद कर दिया था जिसके कारण आईएसआई और ख़ालिस्तानी आतंकी बौखला गये हैं। सोनी ने कहा कि बेशक पंजाब पुलिस के कुछ अफसरों का रवईया हिन्दू नेताओं के प्रति सकारात्मक नहीं हैं पर ये भी सच्चाई हैं कि ऑपरेशन अमृतपाल की सफलता ने पंजाब पुलिस की छवि को पूरे भारत मेँ सर्वोत्तम कर दिया हैं जिसकी सभी हिन्दू संगठन भी प्रशंसा कर रहे हैँ पर ख़ालिस्तानी आतंकी पंजाब पुलिस की छवि को धूमिल करना चाहते हैँ और हरिमंदिर साहिब जो हिन्दुओं और सिखों का साँझा धार्मिक स्थल हैं को मोहरा बना रहे हैँ उन्होंने कहा कि उन्हें पूरा विश्वास हैं कि ये धमाके ख़ालिस्तानियों ने सफलता और आत्मसम्मान से लबरेज पंजाब पुलिस को बैकफुट पर लाने की साज़िश के तौर पर किये हैँ ताकि पंजाब पुलिस की आतंकियों के प्रति की जा रही सख्ती कम हो सके और वे देश को बाँटने की साज़िश को आगे बढ़ा सकें।उन्होंने कहा कि इन धमाकों का मक़सद किसी को हताहत करना बिलकुल नहीं था बल्कि सिर्फ पुलिस और प्रशासन पर दबाव बनाना था नहीं तो मामूली विस्फोटकों के स्थान पर भारी विस्फोटक भी रखे जा सकते थे पर साज़िशकर्ता हरिमंदिर साहिब का सम्मान भी करते हैँ ऐसा प्रतीत हो रहा हैं इसीलिए उन्होंने हरिमंदिर साहिब को कोई नुकसान नहीं पहुंचाया हैं और साथ ही ये भी स्पष्ट है कि पुलिस के खिलाफ की जाने वाली इस भयानक साज़िश मेँ वे हरिमंदिर साहिब का प्रयोग भी करना चाहते थे।उन्होंने चिंता ब्यक्त करते हुए ये भी कहा कि हर बड़ी वारदात के तार गुरदासपुर से जुड़ना भी भारी चिंता का विष्य हैं।
उन्होंने मांग की कि केंद्र सरकार और पंजाब पुलिस इन ख़ालिस्तानी आतंकियों को किसी प्रकार की ढील न दें और असली साज़िशकर्ताओं को जल्दी से जल्दी पकडकर साज़िश का पर्दाफाश करें।
इस मौके पर राज्य उपप्रमुख प्रिंस कतना, बेनी मिनहास,टीटू शर्मा, रमन शर्मा,विक्की सलारिया, प्रेम ठाकुर, राजेश कुमार, दिनेश शास्त्री आदि उपस्थित थे।
‘द केरल स्टोरी’ 12 मई को 37 देशों में होगी रिलीज, अदा शर्मा बोलीं- इसे ट्रेंड कराने के लिए धन्यवाद !
अजय शास्त्री
द केरल स्टोरी ने शुक्रवार को रिलीज होने के बाद से बॉक्स ऑफिस पर 56 करोड़ रुपये की कमाई की है. अदा शर्मा ने ट्विटर पर फिल्म का समर्थन करने के लिए दर्शकों का शुक्रिया अदा किया. अभिनेत्री ने लिखा, “आप सभी करोड़ों लोगों को धन्यवाद जो हमारी फिल्म देखने जा रहे हैं, इसे ट्रेंड कराने के लिए धन्यवाद, मेरे प्रदर्शन को प्यार देने के लिए धन्यवाद". इस सप्ताह के अंत में 12 मई को ‘द केरल स्टोरी' 37 देशों (या अधिक) में अंतरराष्ट्रीय स्तर पर रिलीज होगी.
बात करें फिल्म के बॉक्स ऑफिस कलेक्शन की तो अदा शर्मा स्टारर द केरल स्टोरी ने पहले दिन 8.03 करोड़ की कमाई की थी. फिल्म को रिलीज हुए 5 दिन हो चले हैं और अब तक फिल्म ने 56.72 करोड़ का बिजनेस कर लिया है. फिल्म द केरल स्टोरी की कहानी केरल की महिलाओं के एक ग्रुप की है, जो इस्लाम में परिवर्तित होकर इस्लामिक स्टेट ऑफ इराक एंड सीरिया में शामिल हो जाती हैं. इस फिल्म का निर्देशन सुदिप्तो सेन ने किया है.
ਆਰਤੀ ਦੇਵਾ ਜੀ ਮਹਾਰਾਜ ਵਲੋਂ 27ਵਾਂ ਰੂਹਾਨੀ ਸਤਸੰਗ ਕਰਵਾਇਆ ਗਿਆ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਪਰਮ ਸੰਤ ਸਵਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਵਲੋਂ 27ਵਾਂ ਸਰਵਧਰਮ ਸਮੇਲਨ ਕਰਤਾਰ ਨਗਰ ਮੰਦਿਰ ਛੇਹਾਰਟਾ, ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਹ ਰੂਹਾਨੀ ਸਤਸੰਗ 7ਮਈ ਤੋਂ 11ਮਈ ਤੱਕ ਹੋਵੇਗਾ। ਇਹ ਰੂਹਾਨੀ ਸਤਸੰਗ ਵਿਚ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਤਸੰਗ ਵਿਚ ਪ੍ਰਵਚਨਾਂ ਰਾਹੀਂ ਅਨੰਦ ਮਾਣਿਆ। ਸਤਸੰਗ ਵਿਚ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਰਾਜਿੰਦਰ ਪਲਾਹ ਜੋਆਇੰਟ ਸੈਕਟਰੀ ਪੰਜਾਬ, ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਪਰਵਿੰਦਰ ਕੌਰ ਹਲਕਾ ਪੱਛਮੀਂ, ਸੁਰਜੀਤ ਸਿੰਘ ਮੱਲੀ ਵਾਰਡ ਨੰਬਰ 81, ਕੰਵਲਜੀਤ ਸਿੰਘ ਰਿੰਪੀ, ਵਿਕਰਮ ਸਿੰਘ ਸਰਕਲ ਪ੍ਰਧਾਨ ਵਾਰਡ ਨੰਬਰ 79. ਭੁਪਿੰਦਰ ਸਿੰਘ ਕੋ ਪ੍ਰਧਾਨ ਵਾਰਡ ਨੰਬਰ 79 ਨੇ ਹਾਜਰੀ ਲਗਵਾਈ।
ਦਲਿਤਾਂ, ਮਜਦੂਰਾਂ ਨੂੰ ਅੱਖੋਂ ਪਰੋਖੇ ਕਰਨ ਤੇ ਹੁਣ ਇਹ ਲੋਕ ਆਪ ਸਰਕਾਰ ਨੂੰ ਜਿਮਨੀ ਚੋਣਾਂ ਵਿਚ ਦੇਣਗੇ ਜਵਾਬ | BCR NEWS
ਮਨਜੀਤ ਸਿੰਘ
ਅੱਜ ਕੇ.ਵੀ.ਆਈ ਬਲੱਡ ਬੈਂਕ, ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ਦੇ ਮੌਕੇ ਤੇ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਜਿਸ ਵਿੱਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਐਨ. ਜੀ.ਓਜ਼ ਅਤੇ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿਚ ਥੈਲੇਸੀਮੀਆ ਪੀੜ੍ਹਤ ਬੱਚੇ ਤੇ ਓਹਨਾਂ ਦੇ ਮਾਪੇ ਵੀ ਹਾਜ਼ਿਰ ਸਨ। ਇਸ ਵਿਸ਼ੇਸ਼ ਕੈਂਪ ਬਾਰੇ ਜਦੋਂ ਐਸ.ਆਈ ਦਲਜੀਤ ਸਿੰਘ, ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਏਐਸਆਈ ਅਰਵਿੰਦਰਪਾਲ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਸਮੇਤ ਕੈਂਪ ਵਿਚ ਪਹੁੰਚੇ ਅਤੇ ਸਾਰੀ ਟੀਮ ਨੇ ਖੂਨਦਾਨ ਕੀਤਾ। ਇਸ ਕੈਂਪ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਅਤੇ ਪਹੁੰਚੀਆਂ ਹੋਈਆਂ ਉਘੀਆਂ ਸਖਸ਼ੀਅਤਾਂ ਅਤੇ ਐਨ. ਜੀ.ਓਜ਼ ਦੀ ਹੌਂਸਲਾ ਅਫ਼ਜਾਈ ਲਈ ਏਸੀਪੀ ਪ੍ਰੀਤ ਕੰਵਲਜੀਤ ਸਿੰਘ ਪੀਪੀਐਸ ਅਤੇ ਏਸੀਪੀ ਇਕਬਾਲ ਸਿੰਘ ਪੀਪੀਐਸ ਵੀ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਬਲੱਡ ਡੋਨੇਸ਼ਨ ਕੈਂਪ ਮੌਕੇ ਐਸ ਆਈ ਦਲਜੀਤ ਸਿੰਘ ਜੋ ਕੇ ਸਮਾਜ ਸੇਵੀ ਦੇ ਕੰਮਾਂ ਨੂੰ ਤਵੱਜੋ ਦਿੰਦੇ ਹਨ, ਨੇ ਆਪਣਾ ਖੂਨਦਾਨ ਕਰਨ ਮੌਕੇ ਥੈਲੇਸੀਮੀਆ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ - ਕਾਮਨਾ ਕੀਤੀ ਕੀਤੀ ਅਤੇ ਸੋਸ਼ਲ ਮੀਡੀਆ ਰਾਹੀਂ ਹਰ ਇਕ ਇਨਸਾਨ ਨੂੰ ਸਮੇਂ ਸਮੇਂ ਸਿਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਕੇਵੀਆਈ ਬਲੱਡ ਬੈਂਕ ਦੇ ਸੰਸਥਾਪਕ ਸ਼੍ਰੀ ਬਿਕਰਮ ਸਿੰਘ, ਪੰਜਾਬ ਪ੍ਰੈਜ਼ੀਡੈਂਟ ਬਲੱਡ ਬੈਂਕ ਸ਼੍ਰੀ ਸੁਖਵਿੰਦਰ ਸਿੰਘ, ਡਾਕਟਰ ਗੁਰਮੀਤ ਸਿੰਘ ਚਾਹਲ, ਸ਼੍ਰੀ ਮਨਜੀਤ ਸਿੰਘ ਆਦਿ ਹਾਜ਼ਿਰ ਸਨ।
ਧੰਨ ਧੰਨ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਵੱਲੋਂ ਗੁਰੂ ਕੀ ਵਡਾਲੀ ਦੇSHO ਨੂੰ ਕੀਤਾ ਗਿਆ ਸਨਮਾਨਤ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਛੇਹਾਰਟਾ ਥਾਣਾ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੈਂਦੀ ਚੌਂਕੀ ਗੁਰੂ ਕੀ ਵਡਾਲੀ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਓਨਾ ਦੀ ਪੁਲਿਸ ਟੀਮ ਨੂੰ ਚੰਗੀ ਕਾਰਗੁਜ਼ਾਰੀ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸੇਵਾ ਸੋਸਾਇਟੀ ਗੁਰੂ ਕੀ ਵਡਾਲੀ ਦੇ ਸਮੂਹ ਮੈਬਰਾਂ ਵਾਸੀਆਂ ਵੱਲੋਂ ਕੀਤਾ ਗਿਆ ਸਨਮਾਨਿਤ। ਸੁਸਾਇਟੀ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਸਬ ਇੰਸਪੈਕਟਰ ਬਲਵਿੰਦਰ ਸਿੰਘ ਇੱਕ ਇਮਾਨਦਾਰ ਅਤੇ ਸੱਚੇ-ਸੁੱਚੇ ਪੁਲਿਸ ਅਫ਼ਸਰ ਹਨ । ਬਲਵਿੰਦਰ ਸਿੰਘ ਚੌਕੀ ਇੰਚਾਰਜ ਵਲੋਂ ਨਸ਼ਿਆਂ ਖ਼ਿਲਾਫ਼ ਮਾੜੇ ਅਸਰਾਂ ਨੂੰ ਨੱਥ ਪਾਈ ਗਈ ਹੈ ਅਤੇ ਲੁੱਟਾ ਖੋਹਾ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਵਾਲੇ ਹੋਣਹਾਰ ਪੁਲਿਸ ਅਧਿਕਾਰੀ ਹਨ। ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਲਈ ਐਸੇ ਪੁਲਿਸ ਅਧਿਕਾਰੀਆਂ ਨੂੰ ਟੀਮ ਸਮੇਤ ਸਨਮਾਨਿਤ ਕਰਨਾ ਸਾਡਾ ਫਰਜ਼ ਬਣਦਾ ਹੈ। ਸੋ ਅੱਜ ਸਾਡੀ ਸੋਸਾਇਟੀ ਦੇ ਮੈਂਬਰਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਹੈ । ਸਬ ਇੰਸਪੈਕਟਰ ਬਲਵਿੰਦਰ ਸਿੰਘ , ਮੁਨਸ਼ੀ ਗੁਰਵਿੰਦਰ ਸਿੰਘ, ਸਿਪਾਹੀ ਨਵਪ੍ਰੀਤ ਸਿੰਘ ਢੰਡ ਅਤੇ ਪੁਲਿਸ ਪਾਰਟੀ ਨੇ ਸਮੂਹ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਮੀਤ ਸਿੰਘ ਗੋਰਾ,ਸਤਨਾਮ ਸਿੰਘ ਬੰਟੀ, ਬੱਗਾ ਸਿੰਘ,ਜੋਗਾ ਸਿੰਘ,ਮੁਰਾਦ ਸਿੰਘ, ਗੋਰਾ ਸਿੰਘ ਗਿੱਲ,ਸ਼ੀਰਾ ਮਿਸਤਰੀ,ਸੋਨੂੰ ਖੰਡਵਾਲਾ ,ਸਤਨਾਮ ਸਿੰਘ ਸਾਬ ,ਲੱਖਾ ਸਿੰਘ ਮਿਸਤਰੀ, ਸੁਖਪਾਲ ਸਿੰਘ ਆਦਿ ਹਾਜ਼ਰ ਸਨ।