ਆਰਤੀ ਦੇਵਾ ਜੀ ਮਹਾਰਾਜ ਵਲੋਂ 27ਵਾਂ ਰੂਹਾਨੀ ਸਤਸੰਗ ਕਰਵਾਇਆ ਗਿਆ | BCR NEWS
ਮਨਜੀਤ ਸਿੰਘ
ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਪਰਮ ਸੰਤ ਸਵਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਵਲੋਂ 27ਵਾਂ ਸਰਵਧਰਮ ਸਮੇਲਨ ਕਰਤਾਰ ਨਗਰ ਮੰਦਿਰ ਛੇਹਾਰਟਾ, ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਹ ਰੂਹਾਨੀ ਸਤਸੰਗ 7ਮਈ ਤੋਂ 11ਮਈ ਤੱਕ ਹੋਵੇਗਾ। ਇਹ ਰੂਹਾਨੀ ਸਤਸੰਗ ਵਿਚ ਸ਼ਰਧਾਲੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਤਸੰਗ ਵਿਚ ਪ੍ਰਵਚਨਾਂ ਰਾਹੀਂ ਅਨੰਦ ਮਾਣਿਆ। ਸਤਸੰਗ ਵਿਚ ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਰਾਜਿੰਦਰ ਪਲਾਹ ਜੋਆਇੰਟ ਸੈਕਟਰੀ ਪੰਜਾਬ, ਸੀਨੀਅਰ ਵਰਕਰ ਅਤੇ ਸ਼ੋਸ਼ਲ ਵਰਕਰ ਪਰਵਿੰਦਰ ਕੌਰ ਹਲਕਾ ਪੱਛਮੀਂ, ਸੁਰਜੀਤ ਸਿੰਘ ਮੱਲੀ ਵਾਰਡ ਨੰਬਰ 81, ਕੰਵਲਜੀਤ ਸਿੰਘ ਰਿੰਪੀ, ਵਿਕਰਮ ਸਿੰਘ ਸਰਕਲ ਪ੍ਰਧਾਨ ਵਾਰਡ ਨੰਬਰ 79. ਭੁਪਿੰਦਰ ਸਿੰਘ ਕੋ ਪ੍ਰਧਾਨ ਵਾਰਡ ਨੰਬਰ 79 ਨੇ ਹਾਜਰੀ ਲਗਵਾਈ।
No comments:
Post a Comment