Tuesday, 6 June 2023

ਮਾਤਾ ਚੰਵਿਢਾ ਦੇਵੀ ਇਤਿਹਾਸਿਕ ਮੰਦਿਰ ਵਿੱਚ ਹੌਈ ਬੇਅਦਬੀ ਤੇ ਚੌਰੀ | BCR NEWS

ਮਾਤਾ ਚੰਵਿਢਾ ਦੇਵੀ ਇਤਿਹਾਸਿਕ ਮੰਦਿਰ ਵਿੱਚ ਹੌਈ  ਬੇਅਦਬੀ ਤੇ ਚੌਰੀ | BCR NEWS 


ਮਨਜੀਤ ਸਿੰਘ

ਬੀਸੀਆਰ ਨਿਊਜ਼/ਅੰਮ੍ਰਿਤਸਰ, ਪੰਜਾਬ: ਭਗਵਾ ਸੈਨਾ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਦੇ ਬਿਆਨਾਂ ਤੇ ਕੱਥੂਨੰਗਲ ਪੁਲਿਸ ਵਲੌ ਪਰਚਾ ਦਰਜ ਕੀਤਾ ਗਿਆ ਤੇ ਦੌਸ਼ੀ ਨੂੰ ਗਿਫਤਾਰ ਕਰ ਲਿਆ ਗਿਆ ਇਸ ਮੌਕੇ ਤੇ ਮਜੌਦ ਸਨ ਪੰਜਾਬ ਯੂਥ ਪ੍ਰਧਾਨ ਹਰੀਸ਼ ਕੁਮਾਰ ਜੀ ਤੇ ਪੰਜਾਬ ਯੂਵਾ ਚੇਅਰਮੈਨ ਬਲਵਿੰਦਰ ਸ਼ਰਮਾ ਜੀ ਤੇ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਹਰਜਿੰਦਰ ਸ਼ਰਮਾ ਜੀ

No comments:

Post a Comment